ਮੁੱਖ ਚੋਣ ਅਫਸਰ ਪੰਜਾਬ ਦੀ ਦਫਤਰੀ ਵੈਬ ਸਾਈਟ ਤੇ ਆਪ ਜੀ ਦਾ ਸਵਾਗਤ ਹੈ
Skip Navigation Linksਮੁੱਖ ਸਫਾ : ਪ੍ਰਕਿਰਿਆ
  ਪ੍ਰਕਿਰਿਆ

 

 
 

ਵੋਟਰ ਸੂਚੀ ਦੀ ਪ੍ਰਮਾਣਿਤ ਕਾਪੀ ਨੂੰ ਹਾਸਲ ਕਰਨ ਦਾ ਤਰੀਕਾ

 

ਵੋਟਰ ਸੂਚੀ ਦੀ ਛਪਾਈ ਹੋਣ ਤੋਂ ਬਾਦ ਜੇਕਰ ਤੁਹਾਨੂੰ ਉਸਦੀ ਪ੍ਰਮਾਣਿਤ ਕਾਪੀ ਲੈਣੀ ਹੈ ਤਾਂ ਆਪਣੇ ਹਲਕੇ ਦੇ ਚੋਣ ਰਜ਼ਿਸ਼ਟ੍ਰੇਸ਼ਨ ਅਫਸਰ ਕੋਲ ਫੀਸ ਜਮਾ ਕਰਾਉਣ ਉਪਰੰਤ ਹਾਸਲ ਕਰ ਸਕਦੇ ਹੋ।

 

ਪੋਲਿੰਗ ਸਥਾਨ ਦੀ ਤਬਦੀਲੀ/ਸੋਧ

ਪੋਲਿੰਗ ਸਥਾਨ ਦੀ ਤਬਦੀਲੀ ਜਾਂ ਇਸ ਵਿੰਚ ਸੋਧ, ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਤੋਂ ਬਾਅਦ ਸ਼ੁਰੂ ਹੋਵੇਗੀ । ਇਸ ਲਈ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਸਲਾਹ ਮਸ਼ਵਰਾ ਕੀਤਾ ਜਾਵੇਗਾ ਆਪ ਆਪਣੇ ਸੁਝਾਅ ਈ-ਮੇਲ ਰਾਹੀਂ ਇਸ ਪਤੇ ਤੇ ਭੇਜ ਸਕਦੇ ਹੋ ।

 

ਲੋਡ਼ੀਂਦਾ ਦਰਖਾਸਤ ਫਾਰਮ ਪ੍ਰਾਪਤ ਕਰਨ ਲਈ ਕਲਿਕ ਕਰੋ ।

ਫਾਰਮ 6 ਵੋਟਰ ਸੂਚੀ ਵਿਚ ਨਾਮ ਸ਼ਾਮਲ ਕਰਨ ਲਈ ਬਿਨੈ ਪੱਤਰ
ਫਾਰਮ 7 ਵੋਟਰ ਸੂਚੀ ਵਿਚ ਨਾਮ ਸ਼ਾਮਲ ਕਰਨ ਦੇ ਇਤਰਾਜ਼ ਜਾਂ ਕੱਟਣ ਲਈ ਬਿਨੈ ਪੱਤਰ
ਫਾਰਮ 8 ਵੋਟਰ ਸੂਚੀ ਵਿਚ ਦਰਜ ਵੇਰਵਿਆਂ ਦੀ ਦਰੁਸਤੀ ਲਈ ਬਿਨੈ ਪੱਤਰ
 
 
ਵਿਜ਼ਟਰ ਨੰਬਰ:-2968009                                                                                                               
View Website in English
ਮੁੱਖ ਸਫਾ | ਮੁੱਖ ਚੋਣ ਅਫਸਰ | ਅਦਾਰਾ | ਵੋਟਰ ਸੂਚੀ | ਚੋਣ | ਫਾਰਮ | ਪ੍ਰਕਿਰਿਆ | ਆਮ ਸਵਾਲ | ਸਥਾਨਕ ਝਲਕ | ਨਾਗਰਿਕਤਾ ਜਾਣਕਾਰੀ | ਸੰਪਰਕ ਕਰੋ | ਆਰ.ਟੀ.ਆਈ|
ਸਾਰੇ ਹੱਕ © 2018 ਦਫਤਰ, ਮੁੱਖ ਚੋਣ ਅਫਸਰ, ਪੰਜਾਬ ਕੋਲ ਰਾਖਵੇਂ ਹਨ। ਪ੍ਰਕਾਸ਼ਿਤ :ਤਕਨੀਕੀ ਵਿਭਾਗ ਮੁੱਖ ਚੋਣ ਅਫਸਰ, ਪੰਜਾਬ, ਚੰਡੀਗਡ਼੍ਹ